ਸੋਲਿਸ ਯਾਨਮਾਰ


ਬ੍ਰਾਂਡ ਦਰਸ਼ਨ

Team Image

"ਉਸ ਜ਼ਮੀਨ ਤੋਂ ਵੀ ਵੱਧ ਮਜ਼ਬੂਤ ਕੁਝ ਹੋ ਸਕਦਾ ਹੈ ਤਾਂ ਉਹ ਮੈਂ ਹਾਂ – ਸੋਲਿਸ।"

  • ਮੈਂ ਧਰਤੀ ਤੋਂ ਜੰਮਿਆ ਹਾਂ, ਧਰਤੀ ਤੇ ਰਾਜ ਕਰਨ ਲਈ।
  • ਮੈਂ ਸ਼ਾਨਦਾਰ ਬਣਾਇਆ ਗਿਆ ਹਾਂ, ਸ਼ਾਨਦਾਰੀ ਨੂੰ ਨਵੀਂ ਪਰਿਭਾਸ਼ਾ ਦੇਣ ਲਈ।
  • ਮੈਂ ਤਕਨਾਲੋਜੀ ਦਾ ਇਕਤਾਰਾ ਹਾਂ ਜੋ ਹਮੇਸ਼ਾ ਆਗੂ ਰਹੇਗਾ ਤੇ ਰਾਹ ਦਿਖਾਏਗਾ।
  • ਮੈਂ ਨਵੀਨਤਾ ਨਾਲ ਡਿਜ਼ਾਇਨ ਕੀਤਾ ਗਿਆ ਹਾਂ, ਜੋ ਕਿਸਾਨ ਦੀ ਹਰ ਮੁਸ਼ਕਲ ਨੂੰ ਹਰਾਵੇਗਾ।

"ਉਸ ਕਿਸਾਨ ਤੋਂ ਵੀ ਵੱਧ ਬੇਖ਼ੌਫ਼ ਕੋਈ ਹੋ ਸਕਦਾ ਹੈ ਤਾਂ ਉਹ ਮੈਂ ਹਾਂ – ਸੋਲਿਸ।"

  • ਮੈਂ ਆਪਣੀਆਂ ਹੱਦਾਂ ਖੁਦ ਬਣਾਉਂਦਾ ਹਾਂ ਅਤੇ ਉਨ੍ਹਾਂ ਨੂੰ ਤੋੜਦਾ ਹਾਂ।
  • ਮੈਂ ਉਹ ਹਾਂ ਜੋ ਹੋਰ ਸਾਰੇ ਬਣਨਾ ਚਾਹੁੰਦੇ ਹਨ।
  • ਮੈਂ ਉਹ ਹਾਂ ਜਿਸ 'ਤੇ ਹਰ ਸਮਝਦਾਰ ਕਿਸਾਨ ਭਰੋਸਾ ਕਰਨ ਦੀ ਸਲਾਹ ਦਿੰਦਾ ਹੈ।
  • ਮੇਰੀ ਬਾਹਰੀ ਬਣਾਵਟ ਵਿਦੇਸ਼ੀ ਹੋ ਸਕਦੀ ਹੈ ਪਰ ਦਿਲ ਭਾਰਤੀ ਕਿਸਾਨ ਦਾ ਹੈ।
Team Image

Team Image

"ਉਸ ਫਸਲ ਤੋਂ ਵੀ ਵੱਧ ਖੂਬਸੂਰਤ ਜੇ ਕੁਝ ਹੋ ਸਕਦਾ ਹੈ ਤਾਂ ਉਹ ਮੈਂ ਹਾਂ – ਸੋਲਿਸ।"

  • ਮੈਂ ਉਹ ਹਾਂ ਜੋ ਤੁਸੀਂ ਮੇਰੇ ਤੋਂ ਚਾਹੁੰਦੇ ਹੋ।
  • ਮੈਂ ਉਹ ਹਾਂ ਜੋ ਤੁਸੀਂ ਆਪਣੇ ਲਈ ਯੋਗ ਸਮਝਦੇ ਹੋ।
  • ਮੈਂ ਨਿਭਾਉਣ ਵਾਲਾ ਤੇ ਹੌਸਲੇ ਵਾਲਾ ਹਾਂ, ਅਤੇ ਹੋਰ ਜ਼ਿਆਦਾ ਤੇ ਵਧੀਆ ਕੰਮ ਕਰਨ ਦਾ ਜਜ਼ਬਾ ਰੱਖਦਾ ਹਾਂ।
  • ਮੈਂ ਉਹ ਹਾਂ ਜੋ ਨਵੀਂ ਕਲਾਸ, ਨਵਾਂ ਮਿਆਰ ਤੇ ਨਵਾਂ ਬੈਂਚਮਾਰਕ ਬਣਾਉਂਦਾ ਹੈ।